English  ︎︎︎  ਪੰਜਾਬੀ

ਇਮਰੋਜ਼

Imroze




ਇਮਰੋਜ਼ ਸਿੰਘ ਦਿਓਲ ਇੱਕ ਡਿਜ਼ਾਈਨ ਖੋਜਕਾਰ, ਰਣਨੀਤੀਕਾਰ ਅਤੇ ਡਿਜ਼ਾਈਨਰ ਹੈ। ਉਸਨੇ ਇੱਕ ਡਿਜ਼ਾਈਨਰ ਦੇ ਤੌਰ 'ਤੇ ਸ਼ੁਰੂਆਤ ਕੀਤੀ ਪਰ ਉਸਦੀਆਂ ਮੁਹਾਰਤਾਂ ਦਾ ਵਿਕਾਸ ਰਣਨੀਤੀ ਅਤੇ ਸੰਮਲਿਤ ਡਿਜ਼ਾਈਨ, ਪਹੁੰਚਯੋਗਤਾ, ਯੂ ਐਕਸ ਖੋਜ, ਸਿੱਖਿਆ ਅਤੇ ਭਾਸ਼ਾਵਾਂ ਤੱਕ ਫੈਲਿਆ ਹੈ।

ਉਸਦਾ ਅਭਿਆਸ ਸਮਾਜਿਕ-ਸਭਿਆਚਾਰਕ, ਪਹੁੰਚਯੋਗਤਾ, ਅਤੇ ਦੁਨੀਆ ਭਰ ਦੇ ਉੱਭਰ ਰਹੇ ਭਾਈਚਾਰਿਆਂ ਦੇ ਵਿਚਕਾਰ ਹੈ। ਇਮਰੋਜ਼ ਦੀ ਮੌਜੂਦਾ ਖੋਜ ਪੰਜਾਬੀ-ਕੇਂਦਰਿਤ ਡਿਜ਼ਾਈਨ ਦੇ ਵਿਕਾਸ 'ਤੇ ਕੇਂਦ੍ਰਿਤ ਹੈ ਜੋ ਕਿ ਸਿਹਤ ਸੰਭਾਲ ਪਹੁੰਚਯੋਗਤਾ ਲਈ ਇੱਕ ਹੱਲ ਹੈ।

ਉਹ ਵਰਤਮਾਨ ਵਿੱਚ ਕੋਸ਼ ਸਿਹਤ ਵਿੱਚ ਰਣਨੀਤੀ ਦਾ ਮੁਖੀ ਅਤੇ ਸੰਸਥਾਪਕ ਅਤੇ 92by2 ਮੀਡੀਆ ਵਿੱਚ ਮੁਖ ਰਣਨੀਤੀਕਾਰ ਹੈ। ਉਹ ਓ.ਸੀ.ਏ.ਡੀ  ਯੂਨੀਵਰਸਿਟੀ ਵਿੱਚ ਸੰਮਲਿਤ ਡਿਜ਼ਾਈਨ ਵਿੱਚ ਮਾਸਟਰਜ਼ ਆਫ਼ ਡਿਜ਼ਾਈਨ ਦੀ ਪੜ੍ਹਾਈ ਕਰ ਰਿਹਾ ਹੈ।

ਇੱਕ ਸਲਾਹਕਾਰ ਵਜੋਂ, ਮੈਂ ਡਿਜ਼ਾਈਨ, ਰਣਨੀਤੀ, ਪਹੁੰਚਯੋਗਤਾ, ਸਿੱਖਿਆ ਅਤੇ ਹੋਰ ਚੀਜ਼ਾਂ ਵਿੱਚ ਪੁੰਨ ਦਾਨ ਸੰਸਥਾਵਾਂ ਅਤੇ ਛੋਟੇ ਕਾਰੋਬਾਰਾਂ ਨਾਲ ਕੰਮ ਕਰਦਾ ਹਾਂ। 

ਮੇਰਾ ਕੰਮ ਦੇਖੋ ︎︎︎

ਮੇਰਾ ਸੀ.ਵੀ. ਦੇਖੋ ︎

ਸੰਪਰਕ ਕਰੋ: imroze17@gmail.com ︎



ਪੈਦਾਇਸ਼ੀ ਪੰਜਾਬ ਦੀ। ︎

We must leave beautiful things in our wake. – Imroze.Today